Science of the Soul – America
Petaluma Satsang Program 11 ਅਤੇ 12, ਜੁਲਾਈ 2026
    English हिंदी (Hindi) ਪੰਜਾਬੀ (Punjabi) ✓ Español (Spanish)
  • Home
  • Satsang Program
  • General Information
  • Question and Answer Procedures
  • Important Updates
  • Family Area
  • Special Needs and Deaf Services
  • Travel and Transportation
  • Hotel Shuttles
  • Charter Buses and Bay Area Shuttles
  • Accommodation Guide
  • Dining Guide
  • Contact Information

ਇਹ ਸਾਇੰਸ ਆਫ ਦ ਸੋਲ-ਅਮਰੀਕਾ ਦੀ ਆਫੀਸ਼ੀਅਲ ਵੈਬਸਾਈਟ ਹੈ
ਲਈ
ਸਤਿਗੁਰੂ ਦਾ ਸਤਿਸੰਗ ਪ੍ਰੋਗਰਾਮ
ਜੋ ਆਯੋਜਿਤ ਕੀਤਾ ਜਾਵੇਗਾ
ਸਾਇੰਸ ਆਫ ਦ ਸੋਲ ਸਟੱਡੀ ਸੈਂਟਰ – ਪੇਟਾਲੂਮਾ
2415 East Washington Street
Petaluma, California-94954

ਸ਼ਨੀਵਾਰ, 11 ਅਤੇ ਐਤਵਾਰ, 12, ਜੁਲਾਈ 2026 ਸਵੇਰੇ 10:00 ਵਜੇ

ਕਿਰਪਾ ਕਰਕੇ ਸਤਿਸੰਗ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਬੈਠ ਜਾਓ।

ਗੇਟ ਸਵੇਰੇ 6:30 ਵਜੇ ਖੁੱਲਣਗੇ।

ਨਿਮੰਤਰਿਤ ਖੇਤਰ (INVITED AREA) – ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਕੈਰੇਬੀਅਨ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਸਾਰੇ ਨਿਵਾਸੀਆਂ ਨੂੰ ਪੇਟਾਲੂਮਾ ਵਿਖੇ ਸਤਿਗੁਰੂ ਦੇ ਸਤਿਸੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਜਾਂਦਾ ਹੈ। ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ।

ਇਸ ਤੋਂ ਇਲਾਵਾ, ਇਨ੍ਹਾਂ ਥਾਵਾਂ ਦੇ ਨਿਵਾਸੀ ਹੇਠ ਲਿਖੇ ਪ੍ਰੋਗਰਾਮਾਂ ਤੇ ਜਾ ਸਕਦੇ ਹਨ।

Goshen Science of the Soul Study Centerhttps://goshenprogram.org
106 River Road, Goshen, New York 10958ਸ਼ਨੀਵਾਰ, 27 ਅਤੇ ਐਤਵਾਰ, 28, ਜੂਨ 2026
Fayetteville Science of the Soul Study Centerhttps://fayettevilleprogram.org
4115 Gillespie Street, Fayetteville, North Carolina 28306-9053ਬੁੱਧਵਾਰ, 1 ਅਤੇ ਵੀਰਵਾਰ, 2, ਜੁਲਾਈ 2026

ਪ੍ਰੋਗਰਾਮ ਦੇ ਬਾਰੇ ਵਧੇਰੀ ਜਾਣਕਾਰੀ ਜਿਵੇਂ ਹੀ ਉਪਲੱਬਧ ਹੋਵੇਗੀ, ਇਸ ਵੈੱਬਸਾਈਟ ਤੇ ਪਾਈ ਜਾ ਸਕਦੀ ਹੈ।

Science of the Soul Study Center ●  2415 East Washington Street, Petaluma, California 94954  ●  707.762.5082 ●  © 2026 Science of the Soul